ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 
ਭਵਿਖਬਾਣੀ ਭਾਗ 362 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਪੁੱਛਿਆ: "ਤੁਹਾਡੇ ਖਿਆਲ ਵਿੱਚ, ਧਰਤੀ ਕੋਲ ਕਿੰਨਾ ਸਮਾਂ ਬਾਕੀ ਹੈ?" ਮੈਂਟੀਸ ਨੇ ਕਿਹਾ: "ਬੇਸ਼ੱਕ, ਹਰ ਕੋਈ ਉਮੀਦ ਕਰਦਾ ਹੈ ਕਿ ਇਹ ਲੰਮਾ ਸਮਾਂ ਰਹੇਗੀ, ਪਰ ਹੋ ਸਕਦਾ ਹੈ ਕਿ ਕੁਝ ਮਹੀਨਿਆਂ ਦੇ ਅੰਦਰ, ਇੱਕ ਵੱਡੀ ਤਬਦੀਲੀ ਆਵੇਗੀ, ਅਸਮਾਨ ਢਹਿ ਜਾਵੇਗਾ, ਧਰਤੀ ਫੁੱਟ ਜਾਵੇਗੀ, ਅਤੇ ਹਰ ਤਰ੍ਹਾਂ ਦੀਆਂ ਆਫ਼ਤਾਂ ਭਾਰੀ ਹੋਣਗੀਆਂ।" ਕੀ ਤੁਸੀਂ ਉਸ ਮੁਕਾਮ 'ਤੇ ਪਹੁੰਚਣਾ ਚਾਹੁੰਦੇ ਹੋ?"

ਮਨੁੱਖੀ ਇਤਿਹਾਸ ਦੇ ਇਸ ਅੰਤਮ ਸਮੇਂ ਵਿੱਚ, ਨਾ ਸਿਰਫ਼ ਅਸਮਾਨ, ਧਰਤੀ, ਰੁੱਖਾਂ ਅਤੇ ਪਾਣੀ ਤੋਂ ਅਜੀਬ ਚਿੰਨ੍ਹ ਉਭਰ ਕੇ ਸਾਹਮਣੇ ਆਏ ਹਨ, ਸਗੋਂ ਜਾਨਵਰ-ਲੋਕਾਂ ਦੇ ਰਾਜ ਤੋਂ ਵੀ ਅਜੀਬ ਚਿੰਨ੍ਹ ਸਾਹਮਣੇ ਆਏ ਹਨ।

ਫਰਵਰੀ 2023 ਵਿੱਚ, ਤੁਰਕੀ ਵਿੱਚ 7.8 ਤੀਬਰਤਾ ਦੇ ਭੂਚਾਲ ਤੋਂ ਠੀਕ ਪਹਿਲਾਂ, ਪੰਛੀ-ਲੋਕਾਂ ਨੂੰ ਅਨਿਯਮਿਤ ਵਿਵਹਾਰ ਦਿਖਾਉਂਦੇ ਹੋਏ ਫਿਲਮ ਕੀਤਾ ਗਿਆ ਸੀ।

1 ਜਨਵਰੀ, 2024 ਨੂੰ, ਜਪਾਨ ਵਿੱਚ ਭੂਚਾਲ ਦੇ ਸਮੇਂ, ਅਣਗਿਣਤ ਪੰਛੀ-ਲੋਕ ਇੱਕ ਅਸਾਧਾਰਨ ਤਰੀਕੇ ਨਾਲ ਇਕੱਠੇ ਉੱਡ ਗਏ।

ਵ੍ਹੇਲ-ਲੋਕਾਂ ਨਾਲ ਜੁੜੀਆਂ ਅਜੀਬ ਘਟਨਾਵਾਂ ਵੀ ਹਾਲ ਹੀ ਵਿੱਚ ਰਿਪੋਰਟ ਕੀਤੀਆਂ ਗਈਆਂ ਹਨ।

ਕੀ ਇਹ ਆਕਾਸ਼ਬਾਣੀ (ਅਪੋਕਲਿਪਸ) ਦਾ ਇੱਕ ਸ਼ੱਕੀ ਸੰਕੇਤ ਹੈ? ਆਸਟ੍ਰੇਲੀਆ ਦੇ ਇੱਕ ਬੀਚ 'ਤੇ 150 ਤੋਂ ਵੱਧ ਵ੍ਹੇਲ-ਮਛੀਆਂ ਫਸੀਆਂ ਹੋਈਆਂ ਮਿਲੀਆਂ ਹਨ ਅਤੇ ਇਸ ਭਿਆਨਕ ਦ੍ਰਿਸ਼ ਨੇ ਇੰਟਰਨੈੱਟ 'ਤੇ ਚਿੰਤਾ ਦੀਆਂ ਲਹਿਰਾਂ ਫੈਲਾ ਦਿੱਤੀਆਂ ਹਨ।

ਹਾਲ ਹੀ ਵਿੱਚ ਕੈਨਰੀ ਟਾਪੂਆਂ ਦੇ ਬਲੌਰੀ ਨੀਲੇ ਪਾਣੀਆਂ ਵਿੱਚ ਘਰ ਤੋਂ ਬਹੁਤ ਦੂਰ ਇੱਕ ਡੂੰਘੇ-ਸਮੁੰਦਰੀ ਐਂਗਲਰ-ਮੱਛੀ ਦੇਖੀ ਗਈ ਸੀ। ਇਹ ਡਰਾਉਣੀ ਦਿਖਾਈ ਦੇਣ-ਵਾਲੀ ਮੱਛੀ ਇਕ ਕਿਸਮ ਦੀ ਕਾਲੀ ਸ਼ੈਤਾਨਮਛੀ ਹੈ ਅਤੇ ਇਹ ਆਮ ਤੌਰ 'ਤੇ ਸਤ੍ਹਾ ਤੋਂ 5,000 ਫੁੱਟ ਹੇਠਾਂ ਪਾਈ ਜਾਂਦੀ ਹੈ ਜਿੱਥੇ ਬਹੁਤ ਘੱਟ ਜਾਂ ਬਿਲਕੁਲ ਵੀ ਰੌਸ਼ਨੀ ਨਹੀਂ ਪਹੁੰਚਦੀ, ਅਤੇ ਯਕੀਨੀ ਤੌਰ 'ਤੇ ਸਪੈਨਿਸ਼ ਹੌਟਸਪੌਟ ਵਿੱਚ ਛੁੱਟੀਆਂ ਨਹੀਂ ਮਨਾਉਂਦੀ।

ਫਰਵਰੀ 2025 ਵਿੱਚ, ਮੈਕਸੀਕੋ ਦੇ ਇੱਕ ਬੀਚ 'ਤੇ ਇੱਕ ਓਰਫਿਸ਼-ਵਿਅਕਤੀ ਮਿਲਿਆ ਜੋ ਆਮ ਤੌਰ 'ਤੇ ਡੂੰਘੇ ਪਾਣੀਆਂ ਵਿੱਚ ਰਹਿੰਦਾ ਹੈ। "ਕਿਆਮਤ ਵਾਲੀ ਮੱਛੀ" ਦੇ ਉਪਨਾਮ ਨਾਲ ਜਾਣਿਆ ਜਾਂਦਾ, ਇਹਨਾਂ ਦੀ ਮੌਜੂਦਗੀ ਆਮ ਤੌਰ 'ਤੇ ਆਫ਼ਤਾਂ ਤੋਂ ਪਹਿਲਾਂ ਹੁੰਦੀ ਹੈ, ਅਤੇ ਇਹਨਾਂ ਨੂੰ 2011 ਦੇ ਤੋਹੋਕੂ ਭੂਚਾਲ ਅਤੇ ਸੁਨਾਮੀ ਤੋਂ ਪਹਿਲਾਂ ਵੀ ਦੇਖਿਆ ਗਿਆ ਸੀ ਜੋ ਜਾਪਾਨ ਵਿੱਚ ਆਇਆ ਸੀ।

ਹਾਏ ਮੇਰੇ ਪ੍ਰਮਾਤਮਾਾ! ਤੁਸੀਂ ਕੀ ਕਰ ਰਹੇ ਹੋ? ਸਾਡੇ ਕੋਲ ਕੀ ਹੈ? ਇਹ ਇੱਕ ਓਰਫਿਸ਼ ਹੈ।

ਆਧੁਨਿਕ ਸਮੇਂ ਦੇ ਪੈਗੰਬਰ ਅਤੇ ਪਾਦਰੀ, ਰੈਵਰੈਂਡ ਬ੍ਰੈਂਡਨ ਬਿਗਸ ਦਾ ਵੀ ਮੱਛੀ-ਨਾਗਰਿਕਾਂ ਅਤੇ ਆਫ਼ਤਾਂ ਬਾਰੇ ਇੱਕ ਵਿਨਾਸ਼ਕਾਰੀ ਦ੍ਰਿਸ਼ਟੀਕੋਣ ਸੀ।

ਅਤੇ ਉਹ ਫਿਰ ਮੱਛੀ ਬਾਰੇ ਗੱਲ ਕਰ ਰਿਹਾ ਹੈ। ਮੈਨੂੰ ਪਾਣੀ ਦੇ ਉੱਪਰ ਤੈਰਦੀਆਂ ਮੱਛੀਆਂ ਦਿਖਾਈ ਦਿੰਦੀਆਂ ਹਨ। ਮੈਨੂੰ ਪਾਣੀ ਦੇ ਉੱਪਰ ਬਹੁਤ ਸਾਰੀਆਂ ਮੱਛੀਆਂ ਤੈਰਦੀਆਂ ਦਿਖਾਈ ਦਿੰਦੀਆਂ ਹਨ, ਜਿਵੇਂ ਮਰੀਆਂ ਹੋਈਆਂ। ਉਹ ਪਾਣੀ ਉੱਤੇ ਹਨ, ਮਰੀਆਂ ਹੋਈਆਂ। ਉਥੇ ਮਛੀਆਂ ਹਨ, ਸਾਰੇ ਸਮੁੰਦਰ ਵਿੱਚ ਮਰੀਆਂ ਪਈਆਂ ਹਨ। ਮੈਂ ਸਮੁੰਦਰ ਵਿੱਚ ਹਜ਼ਾਰਾਂ ਹੀ ਮਰੀਆਂ ਹੋਈਆਂ ਮੱਛੀਆਂ ਦੇਖਦਾ ਹਾਂ। ਜਿਵੇਂ ਮੱਛੀ, ਛੋਟੀ ਮੱਛੀ, ਵੱਡੀ ਮੱਛੀ, ਛੋਟੀ ਮੱਛੀ। ਅਤੇ ਸਮੁੰਦਰ ਉੱਤੇ, ਤੱਟਵਰਤੀ ਉੱਤੇ, ਉਥੇ ਉਨ੍ਹਾਂ ਵਿੱਚੋਂ ਹਜ਼ਾਰਾਂ ਹਨ। ਮੇਰਾ ਮੰਨਣਾ ਹੈ ਕਿ ਇਹ ਪੱਛਮੀ ਤੱਟ ਵਰਗਾ ਲੱਗਦਾ ਹੈ। ਇਹ ਸਭ ਜਿਵੇਂ ਕੈਲੀਫੋਰਨੀਆ ਵਰਗੇ, ਇਸ ਇਲਾਕੇ ਵਿੱਚ ਹੈ। ਇਹ ਹੈ ਜੋ ਪਾਣੀ ਵਿੱਚ ਵਾਪਰ ਰਿਹਾ ਹੈ। ਧਿਆਨ ਦੇਵੋ ਪਾਣੀ ਦੇ ਹੇਠਾਂ, ਪਾਣੀ ਵਿੱਚ ਕੀ ਹੋ ਰਿਹਾ ਹੈ।

ਜਵਾਲਾਮੁਖੀ ਫਟਣ ਵਾਲੇ ਹਨ। ਹੋਣ ਵਾਲੀਆਂ ਮੁੱਖ ਚੀਆਂ ਹਨ। ਮੈਂ ਪਾਣੀ ਉੱਤੇ ਮਰੀਆਂ ਮਛੀਆਂ ਦੇਖਦਾ ਹਾਂ। ਸਿਰਫ਼ ਕੁਝ ਕੁ ਨਹੀਂ, ਹਜ਼ਾਰਾਂ ਹੀ ਮੱਛੀਆਂ, ਮਰੀਆਂ ਹੋਈਆਂ।

ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਨੂੰ ਅਸੀਂ ਰੋਕ ਸਕਦੇ ਹਾਂ, ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਵਾਪਰਨ ਵਾਲੀਆਂ ਹਨ।

ਇਹ ਦਸਤਾਵੇਜ਼ੀ ਤੌਰ 'ਤੇ ਦਰਜ ਹੈ ਕਿ ਸਾਡੇ ਜਾਨਵਰ ਮਿੱਤਰ ਆਫ਼ਤਾਂ ਦਾ ਪਤਾ ਲਗਾਉਣ ਦੇ ਯੋਗ ਸਨ, ਉਨ੍ਹਾਂ ਦੇ ਵਾਪਰਨ ਤੋਂ ਪਹਿਲਾਂ। ਅਤੇ ਕਈ ਵਾਰ ਜਦੋਂ ਉਨ੍ਹਾਂ ਦੀਆਂ ਚੇਤਾਵਨੀਆਂ ਵੱਲ ਧਿਆਨ ਦਿੱਤਾ ਜਾਂਦਾ ਸੀ, ਤਾਂ ਮਨੁੱਖੀ ਜਾਨਾਂ ਬਚਾਈਆਂ ਗਈਆਂ ਸਨ।

ਕੀ ਵਿਨਾਸ਼ਕਾਰੀ ਘਟਨਾਵਾਂ ਦੀ ਭਵਿੱਖਬਾਣੀ ਕਰਨ ਦੀ ਕੁੰਜੀ ਗੁੰਝਲਦਾਰ ਐਲਗੋਰਿਦਮ ਵਿੱਚ ਨਹੀਂ ਸਗੋਂ ਜਾਨਵਰਾਂ ਦੇ ਰਾਜ ਦੀ ਸਹਿਜ ਬੁੱਧੀ ਵਿੱਚ ਹੋ ਸਕਦੀ ਹੈ?

1975 ਵਿੱਚ, ਹਾਈਚੇਂਗ ਸ਼ਹਿਰ ਨੇ ਆਪਣੇ ਜਾਨਵਰਾਂ ਦੀ ਆਬਾਦੀ ਦਾ ਇਕ ਵੱਡਾ ਕੂਚ ਦੇਖਿਆ। ਸੱਪ ਨੀਂਦ ਵਿੱਚੋਂ ਬਾਹਰ ਨਿਕਲ ਆਏ, ਚੂਹੇ ਆਪਣੀਆਂ ਲੁਕਣ-ਵਾਲੀਆਂ ਥਾਵਾਂ ਤੋਂ ਭੱਜ ਗਏ, ਅਤੇ ਕੁੱਤੇ ਲਗਾਤਾਰ ਭੌਂਕਦੇ ਰਹੇ, ਸਾਰੇ ਸ਼ਹਿਰ ਛੱਡ ਕੇ ਭੱਜ ਗਏ। ਇਨ੍ਹਾਂ ਅਜੀਬ ਘਟਨਾਵਾਂ ਨੂੰ ਸਮਝਦੇ ਹੋਏ, ਚੀਨੀ ਸਰਕਾਰ ਨੇ ਹਜ਼ਾਰਾਂ ਵਸਨੀਕਾਂ ਨੂੰ ਬਾਹਰ ਕੱਢਣ ਦਾ ਬੇਮਿਸਾਲ ਕਦਮ ਚੁੱਕਿਆ। ਜਦੋਂ 7.3 ਤੀਬਰਤਾ ਦਾ ਭੂਚਾਲ ਆਇਆ, ਤਾਂ ਸ਼ਹਿਰ ਖਾਲੀ ਸੀ, ਜਿਸ ਨਾਲ ਅਣਗਿਣਤ ਜਾਨਾਂ ਬਚ ਗਈਆਂ।

ਸ਼੍ਰੀਲੰਕਾ ਵਿੱਚ 2004 ਦੀ ਵਿਨਾਸ਼ਕਾਰੀ ਸੁਨਾਮੀ ਨੇ ਲੱਖਾਂ ਮਨੁੱਖੀ ਜਾਨਾਂ ਲਈਆਂ, ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਜਾਨਵਰ ਲਾਸ਼ਾਂ ਨਹੀਂ ਮਿਲੀਆਂ ਸਨ। ਹਾਥੀ ਤੁਰ੍ਹੀ ਵਜਾਉਂਦੇ ਹੋਏ ਅਤੇ ਉੱਚੀ ਜ਼ਮੀਨ ਵੱਲ ਭੱਜ ਗਏ, ਜਦੋਂ ਕਿ ਫਲੇਮਿੰਗੋ ਲਹਿਰਾਂ ਦੇ ਟਕਰਾਉਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਆਲ੍ਹਣੇ-ਵਾਲੀਆਂ ਥਾਵਾਂ ਛੱਡ ਗਏ। ਕੀ ਇਨ੍ਹਾਂ ਜਾਨਵਰਾਂ ਨੂੰ ਆਉਣ ਵਾਲੇ ਖ਼ਤਰੇ ਦੀ ਸੁਭਾਵਿਕ ਸਮਝ ਸੀ? ਹਜ਼ਾਰਾਂ ਸਾਲਾਂ ਤੋਂ ਵਿਕਸਤ ਕੀਤੀ ਗਈ ਬਚਾਅ ਵਿਧੀ?

ਇਟਲੀ ਦੇ ਲਾ ਕੁਇਲਾ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਕੁਝ ਦਿਨ ਪਹਿਲਾਂ, ਕੁੱਤੇ ਬੇਕਾਬੂ ਹੋ ਕੇ ਭੌਂਕਣ ਲੱਗ ਪਏ ਸਨ, ਸਥਾਨਕ ਤਲਾਬਾਂ ਵਿੱਚ ਮੱਛੀਆਂ ਅਨਿਯਮਿਤ ਢੰਗ ਨਾਲ ਤੈਰ ਰਹੀਆਂ ਸਨ, ਜੋ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਸੰਕੇਤ ਦਿਖਾ ਰਹੀਆਂ ਸਨ। ਸਥਾਨਕ ਲੋਕ ਜੋ ਆਪਣੇ ਪਾਲਤੂ ਜਾਨਵਰਾਂ ਦੇ ਵਿਵਹਾਰ ਤੋਂ ਪ੍ਰਭਾਵਿਤ ਸਨ, ਇਸ ਭਾਵਨਾ ਨੂੰ ਦੂਰ ਨਹੀਂ ਕਰ ਸਕੇ ਕਿ ਕੁਝ ਗਲਤ ਹੈ। ਕੀ ਇਨ੍ਹਾਂ ਜਾਨਵਰਾਂ ਨੇ ਧਰਤੀ ਦੇ ਇਲੈਕਟ੍ਰੋਮੈਗਨੈਟਿਕ ਖੇਤਰ ਵਿੱਚ ਸੂਖਮ ਤਬਦੀਲੀਆਂ ਨੂੰ ਮਹਿਸੂਸ ਕੀਤਾ ਹੋਵੇਗਾ?

ਆਦਿ.…

ਇਹ ਪ੍ਰਭਾਵਸ਼ਾਲੀ ਸਬੂਤ ਦਰਸਾਉਂਦਾ ਹੈ ਕਿ ਸਾਡੇ ਜਾਨਵਰ ਦੋਸਤ ਮਨੁੱਖਾਂ ਨਾਲੋਂ ਕੁਦਰਤ ਪ੍ਰਤੀ ਬਹੁਤ ਜ਼ਿਆਦਾ ਇਕਸੁਰ ਹਨ। ਉਨ੍ਹਾਂ ਕੋਲ ਅਜੇ ਵੀ ਆਫ਼ਤਾਂ ਦੀ ਭਵਿੱਖਬਾਣੀ ਕਰਨ ਦੀ ਜਨਮਜਾਤ ਯੋਗਤਾ ਹੈ, ਜਦੋਂ ਕਿ ਆਧੁਨਿਕ ਵਿਗਿਆਨ ਸਮਝਣ ਅਤੇ ਭਵਿੱਖਬਾਣੀ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਮਨੁੱਖਾਂ ਨੂੰ ਨਿਮਰ ਹੋਣਾ ਚਾਹੀਦਾ ਹੈ, ਜਾਨਵਰ-ਲੋਕਾਂ ਨਾਲ, ਕੁਦਰਤ ਨਾਲ ਦੋਸਤੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਇਹ ਪਵਿੱਤਰ ਬਾਈਬਲ ਵਿੱਚ ਲਿਖਿਆ ਹੈ, "ਪਰ ਜਾਨਵਰਾਂ ਤੋਂ ਪੁੱਛੋ, ਅਤੇ ਉਹ ਤੁਹਾਨੂੰ ਸਿਖਾਉਣਗੇ; ਅਤੇ ਅਕਾਸ਼ ਦੇ ਪੰਛੀਆਂ ਨੂੰ ਪੁੱਛੋ, ਅਤੇ ਉਹ ਤੁਹਾਨੂੰ ਦੱਸਣਗੇ; ਜਾਂ ਧਰਤੀ ਨਾਲ ਗੱਲ ਕਰੋ, ਅਤੇ ਇਹ ਤੁਹਾਨੂੰ ਸਿਖਾਏਗੀ; ਅਤੇ ਸਮੁੰਦਰ ਦੀਆਂ ਮੱਛੀਆਂ ਤੁਹਾਨੂੰ ਦੱਸ ਦੇਣਗੀਆਂ।”

ਜਾਨਵਰ-ਲੋਕ ਅਤੇ ਕੁਦਰਤ ਦੇ ਜੀਵ ਸਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ? ਸਾਡੇ ਐਸੋਸੀਏਸ਼ਨ ਦੇ ਮੈਂਬਰਾਂ ਵਿਚੋਂ ਇੱਕ ਨੇ ਇੱਕ ਮੈਂਟੀਸ ਦਾ ਸੁਨੇਹਾ ਸਾਂਝਾ ਕੀਤਾ।

ਮੈਂ ਪੁੱਛਿਆ: "ਤੁਹਾਡੇ ਖਿਆਲ ਵਿੱਚ, ਧਰਤੀ ਕੋਲ ਕਿੰਨਾ ਸਮਾਂ ਬਾਕੀ ਹੈ?" ਮੈਂਟੀਸ ਨੇ ਕਿਹਾ: "ਬੇਸ਼ੱਕ, ਹਰ ਕੋਈ ਉਮੀਦ ਕਰਦਾ ਹੈ ਕਿ ਇਹ ਲੰਮਾ ਸਮਾਂ ਰਹੇਗੀ, ਪਰ ਹੋ ਸਕਦਾ ਹੈ ਕਿ ਕੁਝ ਮਹੀਨਿਆਂ ਦੇ ਅੰਦਰ, ਇੱਕ ਵੱਡੀ ਤਬਦੀਲੀ ਆਵੇਗੀ, ਅਸਮਾਨ ਢਹਿ ਜਾਵੇਗਾ, ਧਰਤੀ ਫੁੱਟ ਜਾਵੇਗੀ, ਅਤੇ ਹਰ ਤਰ੍ਹਾਂ ਦੀਆਂ ਆਫ਼ਤਾਂ ਭਾਰੀ ਹੋਣਗੀਆਂ।" ਕੀ ਤੁਸੀਂ ਉਸ ਮੁਕਾਮ 'ਤੇ ਪਹੁੰਚਣਾ ਚਾਹੁੰਦੇ ਹੋ?" ਮੈਂ ਕਿਹਾ: "ਬਿਲਕੁਲ ਨਹੀਂ, ਪਰ ਜ਼ਿਆਦਾਤਰ ਮਨੁੱਖ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਜਾਨਵਰ-ਲੋਕਾਂ ਦਾ ਮਾਸ ਖਾਣਾ ਇਨ੍ਹਾਂ ਆਫ਼ਤਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਹ ਸੋਚਦੇ ਹਨ ਕਿ ਆਫ਼ਤਾਂ ਸਭ ਕੁਦਰਤੀ ਹਨ। ਹੋਰ ਆਫ਼ਤ ਪੀੜਤਾਂ ਦੇ ਦੁੱਖ ਨੂੰ ਦੇਖਣ ਤੋਂ ਬਾਅਦ, ਉਹ ਜਾਨਵਰ-ਲੋਕਾਂ ਨੂੰ ਮਾਰਨਾ ਅਤੇ ਖਾਣਾ ਜਾਰੀ ਰੱਖਦੇ ਹਨ, ਜਾਨਵਰਾਂ-ਲੋਕਾਂ ਦੇ ਦਰਦਨਾਕ ਮਾਸ ਅਤੇ ਖੂਨ ਨੂੰ ਨਿਗਲਦੇ ਹਨ। ਮੈਨੂੰ ਸੱਚਮੁੱਚ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਵੇਂ ਸਮਝਾਵਾਂ।"

ਮੈਂਟੀਸ ਨੇ ਹਉਕਾ ਭਰਿਆ ਅਤੇ ਕਿਹਾ: "ਓਹ! ਅਸੀਂ ਜਾਨਵਰ-ਲੋਕਾਂ ਦੇ ਰਾਜ ਵਿੱਚ ਕਈ ਸਾਲਾਂ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਪਰ ਉਹ ਇਮਾਨਦਾਰ ਸ਼ਬਦ ਕਠੋਰ ਦਿਲ-ਵਾਲੇ ਮਨੁੱਖਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਰਹੇ ਜਾਪਦੇ ਹਨ। ਪਿਛਲੇ ਕਈ ਵਾਰ ਧਰਤੀ ਉੱਤੇ ਮਨੁੱਖੀ ਸਭਿਅਤਾਵਾਂ ਦਾ ਵਿਨਾਸ਼ ਇਸੇ ਕਾਰਨ ਹੋਇਆ ਸੀ, ਅਤੇ ਲੱਗਦਾ ਹੈ ਕਿ ਇਹ ਆਖਰੀ ਵਾਰ ਹੈ। ਸ਼ਾਇਦ ਮੈਨੂੰ ਆ ਕੇ ਤੁਹਾਨੂੰ ਅਲਵਿਦਾ ਕਹਿਣਾ ਚਾਹੀਦਾ ਹੈ, ਕਿਉਂਕਿ ਤੁਸੀਂ ਸਾਡੇ ਜਾਨਵਰ-ਲੋਕਾਂ ਲਈ ਬਹੁਤ ਚੰਗੇ ਹੋ।" ਮੈਂ ਕਿਹਾ: "ਇਹ ਠੀਕ ਹੈ, ਇਸਨੂੰ 'ਚੰਗਾ' ਨਹੀਂ ਮੰਨਿਆ ਜਾ ਸਕਦਾ, ਪਰ ਸਵਰਗ ਦਾ ਰਾਹ ਕੁਦਰਤੀ ਤੌਰ 'ਤੇ ਇਸ ਤਰਾਂ ਕੰਮ ਕਰਨਾ ਚਾਹੀਦਾ ਹੈ, ਇਹ ਕੋਈ ਖਾਸ ਚੰਗੀ ਚੀਜ਼ ਨਹੀਂ ਹੈ।" ਮੈਂਟੀਸ ਨੇ ਕਿਹਾ: "ਹਾਂਜੀ, ਤੁਹਾਡਾ ਅਜਿਹਾ ਸੋਚਣਾ ਸਹੀ ਹੈ! ਸਾਡੀ ਸਾਰੀ ਕਿਰਪਾ ਪ੍ਰਮਾਤਮਾ ਅਤੇ ਸ੍ਰਿਸ਼ਟੀ ਤੋਂ ਆਉਂਦੀ ਹੈ। ਉਹ ਸਾਨੂੰ ਸ਼ਾਂਤੀ ਨਾਲ ਰਹਿਣ ਲਈ ਜਗ੍ਹਾ ਦਿੰਦਾ ਹੈ। ਜੇਕਰ ਅਸੀਂ ਨੇਕ ਜੀਵਨ ਸ਼ੈਲੀ ਦੀ ਪਾਲਣਾ ਨਹੀਂ ਕਰਦੇ, ਤਾਂ ਅਸੀਂ ਸਜ਼ਾ ਪਾਉਣ ਲਈ ਕਿਸੇ ਸ਼ੁੱਧੀਕਰਨ ਸਥਾਨ ਵਿੱਚ ਡਿੱਗ ਜਾਵਾਂਗੇ ਅਤੇ ਬੁਰੇ ਗੁਣਾਂ ਅਤੇ ਸੰਕਲਪਾਂ ਨੂੰ ਸਾੜ ਦੇਵਾਂਗੇ। ਪਰ ਕੁਝ ਅੰਦਰੂਨੀ ਜ਼ਾਲਮ ਸੰਕਲਪਾਂ ਨੂੰ ਇਕ ਲੰਬੇ, ਲੰਬੇ ਸਮੇਂ ਬਾਅਦ ਸਾੜਿਆ ਨਹੀਂ ਜਾ ਸਕਦਾ, ਸੋ ਅਸੀਂ ਹਮੇਸ਼ਾ ਲਈ ਨਰਕ ਵਿੱਚ ਡਿੱਗਾਂਗੇ!"

ਸਾਡੀ ਐਸੋਸੀਏਸ਼ਨ ਦੇ ਇੱਕ ਜਰਮਨ ਮੈਂਬਰ (ਸਾਰੇ ਵੀਗਨ) ਨੇ ਕੁਦਰਤ ਦੇ ਜੀਵਾਂ ਤੋਂ ਇੱਕ ਸੰਦੇਸ਼ ਦਿੱਤਾ।

ਮੈਨੂੰ ਇਹ ਸੁਨੇਹਾ ਸਾਡੇ ਇਲਾਕੇ ਦੇ ਕੁਦਰਤ ਦੇ ਜੀਵਾਂ ਦੇ ਇੱਕ ਪੂਰੇ ਸਮੂਹ ਤੋਂ ਆਪਣੇ ਪਰਿਵਾਰ ਨਾਲ ਬਾਗਬਾਨੀ ਕਰਦੇ ਸਮੇਂ ਮਿਲਿਆ, ਇੱਕ ਦੋਸਤ ਦੀ ਮਦਦ ਨਾਲ ਜੋ ਰੁੱਖਾਂ ਅਤੇ ਕੁਦਰਤ ਨਾਲ ਸੰਚਾਰ ਕਰ ਸਕਦੀ ਹੈ।

"ਤੁਸੀਂ [ਸੁਪਰੀਮ ਮਾਸਟਰ ਚਿੰਗ ਹਾਈ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਮੈਂਬਰ] ਸਾਡੀ ਆਖਰੀ ਉਮੀਦ ਹੋ, ਵਧੇਰੇ ਪਿਆਰ ਅਤੇ ਰੌਸ਼ਨੀ ਵਾਲੇ ਪਿਆਰ-ਕਰਨ ਵਾਲੇ ਲੋਕ। ਜੇ ਤੁਸੀਂ ਕੁਦਰਤ ਦੀ ਜ਼ਿਆਦਾ ਦੇਖਭਾਲ ਨਹੀਂ ਕਰਦੇ, ਹੋਰ ਰੁੱਖ ਅਤੇ ਫੁੱਲ ਨਹੀਂ ਲਗਾਉਂਦੇ, ਹੋਰ ਛੋਟੇ ਤਲਾਅ ਨਹੀਂ ਬਣਾਉਂਦੇ, ਹੋਰ ਹਰੇ-ਭਰੇ ਮੈਦਾਨ ਨਹੀਂ ਬਣਾਉਂਦੇ, ਤਾਂ ਕੋਈ ਉਮੀਦ ਨਹੀਂ ਰਹੇਗੀ, ਅਤੇ ਬਹੁਤ ਸਾਰੀ ਕੁਦਰਤ ਮਰ ਜਾਵੇਗੀ। ਕੁਝ ਬੀਜ ਪੂਰੀ ਤਰਾਂ ਗਾਇਬ, ਗੁਆਚ ਜਾਣਗੇ, ਬਸ ਧੋਤੇ ਜਾਣਗੇ। ਕੁਝ ਪੌਦੇ ਮਰ ਜਾਣਗੇ, ਅਤੇ ਇੱਕੇਰਾਂ ਜਦੋਂ ਧਰਤੀ ਬੰਜਰ ਹੋ ਜਾਂਦੀ ਹੈ ਕਿਉਂਕਿ ਉਪਜਾਊ ਮਿੱਟੀ ਧੋਤੀ ਜਾਂਦੀ ਹੈ, ਤਾਂ ਧਰਤੀ ਨੂੰ ਦੁਬਾਰਾ ਉਪਜਾਊ ਬਣਨ ਵਿੱਚ ਇਕ ਬਹੁਤ ਲੰਮਾ ਸਮਾਂ, ਦਹਾਕੇ, ਇੱਥੋਂ ਤੱਕ ਕਿ ਸੈਂਕੜੇ ਸਾਲ ਵੀ ਲੱਗ ਸਕਦੇ ਹਨ।

ਅਸੀਂ ਬਹੁਤ ਦੁਖੀ ਹਾਂ। ਅਸੀਂ ਦਰਦ ਨਾਲ ਭਰੇ ਹੋਏ ਹਾਂ। ਅਸੀਂ ਹਤਾਸ਼ ਹਾਂ, ਅਸੀਂ ਗੁੱਸੇ ਵਿੱਚ ਹਾਂ। ਪਰ ਲੋਕ ਸਾਡੀ ਗੱਲ ਨਹੀਂ ਸੁਣਦੇ। [...] ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸੁਨੇਹਿਆਂ ਲਈ ਦੂਜੇ ਲੋਕਾਂ ਦੇ ਕੰਨ ਖੋਲ੍ਹ ਸਕੀਏ। ਹੋਰ ਵਧੇਰੇ ਲੋਕਾਂ ਨੂੰ ਸਾਡੀ ਗੱਲ ਸੁਣਨ ਅਤੇ ਸਾਡੀ ਗੱਲ ਮੰਨਣ ਦੀ ਲੋੜ ਹੈ।

ਸਾਨੂੰ ਸੁਪਰੀਮ ਮਾਸਟਰ ਟੀਵੀ ਅਤੇ ਦੀਖਿਅਕਾਂ ਦੀ ਊਰਜਾ ਪਸੰਦ ਹੈ, ਅਤੇ ਜਦੋਂ ਉਹ ਇਕੱਠੇ ਮੈਡੀਟੇਸ਼ਨ ਕਰਦੇ ਹਨ। ਚੰਗਿਆਈ, ਪਿਆਰ-ਭਰੀ ਊਰਜਾ ਫੈਲਾਉਂਦੇ ਰਹੋ, ਬੀਜ ਫੈਲਾਉਂਦੇ ਰਹੋ, ਰੁੱਖ ਲਗਾਉਂਦੇ ਰਹੋ, ਪ੍ਰਾਰਥਨਾ ਕਰਦੇ ਰਹੋ, ਅਤੇ ਮੈਡੀਟੇਸ਼ਨ ਕਰਦੇ ਰਹੋ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਭ ਕੁਝ ਬਿਹਤਰ ਹੋਵੇਗਾ, ਅਤੇ ਧਰਤੀ ਉਪਜਾਊ ਬਣੀ ਰਹੇਗੀ। ਤੁਹਾਡਾ ਧੰਨਵਾਦ!"

ਕੁਦਰਤ ਦੇ ਜੀਵਾਂ ਨੇ ਇਹ ਵੀ ਕਿਹਾ ਕਿ ਵੀਗਨ ਰਹਿਣਾ ਬਹੁਤ ਵਧੀਆ ਅਤੇ ਮਹੱਤਵਪੂਰਨ ਹੈ, ਪਰ ਇਸ ਦੇ ਨਾਲ ਹੀ ਸਾਨੂੰ ਕੁਦਰਤ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਬਹੁਤ ਸਾਰੇ ਰੁੱਖ ਅਤੇ ਫੁੱਲ ਲਗਾਉਣੇ ਚਾਹੀਦੇ ਹਨ, ਨਾ ਸਿਰਫ਼ ਬਾਹਰ ਸਗੋਂ ਸ਼ਹਿਰਾਂ ਦੇ ਅੰਦਰ ਵੀ, ਖਾਸ ਕਰਕੇ ਉਹ ਰੁੱਖ ਜੋ ਜਲਦੀ ਵਧਦੇ ਹਨ ਅਤੇ ਜਿਨ੍ਹਾਂ ਦੀਆਂ ਜੜ੍ਹਾਂ ਪਾਣੀ ਅਤੇ ਮਿੱਟੀ ਨੂੰ ਰੋਕ ਸਕਦੀਆਂ ਹਨ। [...] ਜੋਨਾਸ

ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਇਸ ਦਿਲ ਦੀ ਲਾਈਨ ਦਾ ਹੇਠ-ਲਿਖੇ ਵਿਚਾਰਸ਼ੀਲ ਜਵਾਬ ਨਾਲ ਦਿੱਤਾ:

"[...] ਅਜ ਕਲ ਉਥੇ ਬਹੁਤ ਘੱਟ ਲੋਕ ਹਨ ਜੋ ਕੁਦਰਤੀ ਸੰਸਾਰ ਨਾਲ ਸੰਚਾਰ ਕਰ ਸਕਦੇ ਹਨ। ਇਹ ਇੱਕ ਵੱਡਾ ਕਾਰਨ ਹੈ ਜਿਸ ਕਰਕੇ ਮਨੁੱਖ ਇਸਨੂੰ ਤਬਾਹ ਕਰਨਾ ਜਾਰੀ ਰੱਖਦੇ ਹਨ ਭਾਵੇਂ ਇਹ ਉਹਨਾਂ ਨੂੰ ਸਭ ਤੋਂ ਵੱਡੇ ਖ਼ਤਰੇ ਵਿੱਚ ਪਾਉਂਦਾ ਹੈ। ਇਹ ਦੇਖਣਾ ਬਹੁਤ ਭਿਆਨਕ ਹੈ। ਇਸ ਤਬਾਹੀ ਦੇ ਨਤੀਜੇ ਪਹਿਲਾਂ ਹੀ ਸਾਡੇ ਉੱਤੇ ਹਨ ਅਤੇ ਜੇਕਰ ਅਸੀਂ ਇੱਕ ਪ੍ਰਜਾਤੀ ਦੇ ਤੌਰ 'ਤੇ ਪੂਰੀ ਤਰ੍ਹਾਂ ਯੂ-ਟਰਨ ਨਹੀਂ ਲੈਂਦੇ ਅਤੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਸਾਡੀ ਜੀਵਨ ਸ਼ੈਲੀ ਕੁਦਰਤੀ ਸੰਸਾਰ ਨੂੰ ਕਿਵੇਂ ਪ੍ਰਭਾਵਤ ਕਰ ਰਹੀ ਹੈ ਤਾਂ ਇਹ ਹੁਣ ਕਿਸੇ ਵੀ ਸਮੇਂ ਬਹੁਤ ਬਦਤਰ ਹੋ ਜਾਣਗੇ। ਇੱਕ ਵੀਗਨ ਖੁਰਾਕ ਅਪਣਾਏ ਬਿਨਾਂ, ਸਾਡੇ ਗ੍ਰਹਿ ਦਾ ਉਥੇ ਕੋਈ ਭਵਿੱਖ ਨਹੀਂ ਹੈ, ਅਤੇ ਭਾਰੀ ਤਬਾਹੀ ਹੋਵੇਗੀ। ਇਸ ਮੌਕੇ 'ਤੇ, ਸਾਨੂੰ ਰੁੱਖਾਂ ਅਤੇ ਫੁੱਲਾਂ ਨੂੰ ਵੀ ਦੁਬਾਰਾ ਲਗਾਉਣਾ ਚਾਹੀਦਾ ਹੈ ਜਿਵੇਂ ਕਿ ਕੁਦਰਤ ਦੇ ਜੀਵਾਂ ਨੇ ਕਿਹਾ ਹੈ, ਕਿਉਂਕਿ ਅਸੀਂ ਜਾਨਵਰ-ਲੋਕ-ਪਾਲਣ ਲਈ ਬਹੁਤ ਜ਼ਿਆਦਾ ਜੰਗਲੀ ਜ਼ਮੀਨ ਅਤੇ ਪੌਦਿਆਂ ਦਾ ਜੀਵਨ ਗੁਆ ਦਿੱਤਾ ਹੈ, ਅਤੇ ਬਹੁਤ ਸਾਰੀਆਂ ਵਾਤਾਵਰਣ ਪ੍ਰਣਾਲੀਆਂ ਤਬਾਹ ਹੋ ਗਈਆਂ ਹਨ। [...]"

ਇੰਡੋਨੇਸ਼ੀਆ ਤੋਂ ਇੱਕ ਹੋਰ ਐਸੋਸੀਏਸ਼ਨ ਮੈਂਬਰ ਨੇ ਧਰਤੀ ਮਾਤਾ ਦਾ ਇਕ ਸੰਦੇਸ਼ ਸਾਰੇ ਮਨੁੱਖਾਂ ਨੂੰ ਦਿੱਤਾ।

ਮੇਰੇ ਮੈਡੀਟੇਸ਼ਨ ਦੌਰਾਨ, ਮੈਨੂੰ ਧਰਤੀ ਮਾਤਾ ਦਾ ਇੱਕ ਸੰਦੇਸ਼ ਮਿਲਿਆ। ਧਰਤੀ ਮਾਤਾ ਨੇ ਸਾਰੇ ਮਨੁੱਖਾਂ ਨੂੰ ਇੱਕ ਸੰਦੇਸ਼ ਦਿੱਤਾ। ਧਰਤੀ ਮਾਤਾ ਦਾ ਸੁਨੇਹਾ: "ਜਿਹੜੇ ਲੋਕ ਇਕ ਨਦੀ ਦੇ ਕੰਢੇ ਰਹਿੰਦੇ ਹਨ, ਉਨ੍ਹਾਂ ਨੂੰ ਆਪਣੀਆਂ ਨਦੀਆਂ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ। ਮੁਆਫ਼ੀ ਮੰਗਣ ਲਈ ਧਰਤੀ ਨੂੰ ਚੁੰਮੋ ਅਤੇ ਧਰਤੀ ਨੂੰ ਜਲਦੀ ਬਹਾਲ ਕਰਨ ਦੀ ਸਹੁੰ ਖਾਓ।"

ਧਰਤੀ ਮਾਤਾ ਮਨੁੱਖਾਂ ਦੁਆਰਾ ਕੀਤੇ ਗਏ ਭਾਰੀ ਨੁਕਸਾਨ ਦੇ ਕਾਰਨ ਇੱਕ ਸੰਦੇਸ਼ ਦਿੰਦੀ ਹੈ: “ਮਨੁੱਖਾਂ ਨੂੰ ਕੁਦਰਤ ਦੇ ਵਿਰੁੱਧ ਨਹੀਂ ਰਹਿਣਾ ਚਾਹੀਦਾ; ਉਹਨਾਂ ਨੂੰ ਕੁਦਰਤ ਦੇ ਨਾਲ ਇਕਸੁਰਤਾ ਵਿੱਚ ਰਹਿਣਾ ਚਾਹੀਦਾ ਹੈ।”

ਮੇਰੇ ਮੈਡੀਟੇਸ਼ਨ ਵਿੱਚ, ਧਰਤੀ ਮਾਤਾ ਦਾ ਸੰਦੇਸ਼ ਵੀ ਪ੍ਰਗਟ ਹੋਇਆ, ਜੋ ਸਾਨੂੰ ਲਗਾਤਾਰ ਤੋਬਾ ਕਰਨ ਲਈ ਬੁਲਾ ਰਿਹਾ ਸੀ: “ਆਪਣਾ ਇਰਾਦਾ ਵਧਾਓ, ਆਪਣਾ ਮਨ ਬਣਾਓ, ਤੋਬਾ ਕਰੋ, ਤੋਬਾ ਕਰੋ, ਤੋਬਾ ਕਰੋ।” […]

ਇਸ ਦਿਲ ਦੀ ਲਾਈਨ ਦਾ, ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਇੱਕ ਸਮੇਂ ਸਿਰ ਜਵਾਬ ਦਿੱਤਾ:

[...] ਜਿਵੇਂ ਕਿ ਸਾਰੇ ਦੇਖ ਸਕਦੇ ਹਨ, ਮਨੁੱਖਾਂ ਨੇ ਧਰਤੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਅਤੇ ਇਹ ਸਾਡੀ ਮਨੁੱਖੀ ਮਾਂ ਨੂੰ ਨੁਕਸਾਨ ਪਹੁੰਚਾਉਣ ਦੇ ਸਮਾਨ ਹੈ। ਆਪਣੇ ਇੱਕੋ-ਇੱਕ ਘਰ ਨੂੰ ਬੇਲੋੜੇ ਅਤੇ ਲਾਪਰਵਾਹੀ ਨਾਲ ਤਬਾਹ ਕਰਨਾ ਬਹੁਤ ਮਾੜਾ ਕਰਮ ਹੈ, ਅਤੇ ਇਹੀ ਮਨੁੱਖਤਾ ਜਾਨਵਰ-ਲੋਕਾਂ ਦਾ ਮਾਸ ਖਾਣ ਨਾਲ ਅਤੇ ਇਸਨੂੰ ਪੈਦਾ ਕਰਨ ਲਈ ਕੁਦਰਤੀ ਸੰਸਾਰ ਨੂੰ ਤਬਾਹ ਕਰਕੇ ਕਰ ਰਹੀ ਹੈ। ਸਾਨੂੰ ਦੂਜਿਆਂ ਨੂੰ ਮਾਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਅੱਗੇ ਜਾ ਕੇ ਨਕਾਰਾਤਮਕ ਨਤੀਜਿਆਂ ਤੋਂ ਬਚਣ ਲਈ ਹੁਣੇ ਤੋਬਾ ਕਰਨੀ ਚਾਹੀਦੀ ਹੈ। ਜੇ ਇਹ ਜਾਰੀ ਰਿਹਾ ਤਾਂ ਧਰਤੀ ਬਚ ਨਹੀਂ ਸਕਦੀ। ਜੇਕਰ ਸੰਸਾਰ ਭਰ ਦੇ ਵਿਅਕਤੀ ਆਪਣੇ ਤਰੀਕੇ ਨਹੀਂ ਬਦਲਦੇ ਅਤੇ ਇਸ ਵਿਨਾਸ਼ਕਾਰੀ ਵਿਵਹਾਰ ਨੂੰ ਨਹੀਂ ਰੋਕਦੇ ਤਾਂ ਬਹੁਤ ਸਾਰੀਆਂ ਆਫ਼ਤਾਂ ਆਉਣਗੀਆਂ। ਪਛਤਾਵਾ ਪ੍ਰਮਾਤਮਾ ਨੂੰ ਸਾਡੇ ਆਦਤਨ ਹਉਮੈ ਦੇ ਪੈਟਰਨਾਂ ਅਤੇ ਰਹਿਣ ਦੇ ਤਰੀਕਿਆਂ ਤੋਂ ਸਾਨੂੰ ਸੁਧਾਰਨ, ਮਾਰਗਦਰਸ਼ਨ ਕਰਨ ਅਤੇ ਮੁਕਤ ਕਰਨ ਦੀ ਆਗਿਆ ਦਿੰਦਾ ਹੈ। ਉਮੀਦ ਹੈ, ਬਹੁਤ ਸਾਰੇ ਲੋਕ ਧਰਤੀ ਮਾਤਾ ਤੋਂ ਪ੍ਰਾਪਤ ਸੰਦੇਸ਼ ਵੱਲ ਧਿਆਨ ਦੇਣਗੇ ਅਤੇ ਆਪਣੇ ਆਪ ਨੂੰ ਅਤੇ ਗ੍ਰਹਿ ਨੂੰ ਬਚਾਉਣਗੇ। [...]

ਕੁਦਰਤ ਦੇ ਸਾਰੇ ਜੀਵ-ਜੰਤੂ ਆਉਣ-ਵਾਲੀਆਂ ਆਫ਼ਤਾਂ ਬਾਰੇ ਹਰ ਸੰਭਵ ਤਰੀਕੇ ਨਾਲ ਮਨੁੱਖਾਂ ਨੂੰ ਜ਼ਰੂਰੀ ਸੰਦੇਸ਼ ਅਤੇ ਸੰਕੇਤ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਮਨੁੱਖ ਉਨ੍ਹਾਂ ਦੀਆਂ ਚੇਤਾਵਨੀਆਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵੀਗਨ ਬਣਨ ਲਈ ਸਧਾਰਨ ਕਾਰਵਾਈ ਕਰਨ। ਹੁਣ ਕੰਮ ਕਰਨ ਦਾ ਸਮਾਂ ਹੈ!
ਹੋਰ ਦੇਖੋ
ਸਾਰੇ ਭਾਗ (39/40)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
8775 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
5013 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
4544 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
4159 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
5085 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
21042 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
4319 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
4273 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
4055 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
3699 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
4112 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
3346 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
3306 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
3145 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
5406 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
3642 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
4882 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
4735 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
3238 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
3221 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
3193 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
3661 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
3186 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
3186 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
3154 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
4367 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
2861 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
2292 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
2363 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
2508 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
2144 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
2761 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
2839 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
3061 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
2848 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
2237 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
2468 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
1674 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
2152 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
969 ਦੇਖੇ ਗਏ
ਹੋਰ ਦੇਖੋ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ - Prophecies of the End Times (1/26)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
2152 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
2761 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
4367 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
4735 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
3306 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
5085 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-06-23
5743 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-04-21
5823 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-02-04
6059 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2023-11-12
5068 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2023-10-22
4480 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2023-10-15
5747 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2023-04-09
5255 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2021-08-15
5947 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-08-30
11763 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-04-26
9055 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-08-14
10908 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-14
456 ਦੇਖੇ ਗਏ
ਧਿਆਨਯੋਗ ਖਬਰਾਂ
2025-08-13
2381 ਦੇਖੇ ਗਏ
37:41
ਧਿਆਨਯੋਗ ਖਬਰਾਂ
2025-08-13
30 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-08-13
33 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2025-08-13
31 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2025-08-13
42 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-13
717 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ