ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ, ਮੈਂ ਤੁਹਾਨੂੰ ਸਤਿਕਾਰ ਨਾਲ ਪ੍ਰਣਾਮ ਕਰਦਾ ਹਾਂ, ਸਭ ਤੋਂ ਪਿਆਰੇ ਅਤੇ ਸਭ ਤੋਂ ਦਿਆਲੂ ਸਤਿਗੁਰੂ ਜੀ। ਮੈਂ ਔ ਲੈਕ ਤੋਂ (...) ਹਾਂ। ਮੈਂ ਹਾਲ ਹੀ ਵਿਚ ਸਤਿਗੁਰੂ ਜੀ ਤੋਂ ਦੀਖਿਆ ਪ੍ਰਾਪਤ ਕੀਤੀ ਹੈ। ਪਰ ਪਹਿਲਾਂ ਮੈਂ ਟ੍ਰਾਨ ਤਾਮ ਤੋਂ ਦੀਖਿਆ ਪ੍ਰਾਪਤ ਕੀਤੀ ਸੀ। ਮੈਂ ਦੋਵਾਂ ਤੋਂ ਦੀਖਿਆ ਲੈਣ ਤੋਂ ਬਾਅਦ ਵਾਲੇ ਆਪਣੇ ਨਿਜ਼ੀ ਅਨੁਭਵ ਸਾਂਝੇ ਕਰਨਾ ਚਾਹੁੰਦਾ ਹਾਂ। ਮੈਂਨੂੰ ਉਮੀਦ ਹੈ ਕਿ ਜੋ ਮੈਂ ਇਥੇ ਦਸਦਾ ਹਾਂ ਇਹ ਕਮਜ਼ੋਰ, ਗੁੰਮਰਾਹ ਕੀਤੇ ਗਇਆ ਨੂੰ, ਅਗਿਆਨੀ, ਅਤੇ ਅੰਨੀਆਂ ਆਤਮਾਵਾਂ ਨੂੰ ਜਗਾਏਗਾ ਜਿਨਾਂ ਨੇ ਟ੍ਰਾਨ ਤਾਮ ਦਾ ਅਨੁਸਰਨ ਕੀਤਾ ਸੀ ਜਿਵੇਂ ਇਕ ਸਮੇਂ ਕੀਤਾ ਸੀ। ਟ੍ਰਾਨ ਤਾਮ ਨਾਲ ਦੀਖਿਆ ਲੈਣ ਤੋਂ ਬਾਅਦ, ਮੇਰੀ ਬਾਹਰੀ ਜਿੰਦਗੀ ਹੌਲੀ ਹੌਲੀ ਵਿਗੜ ਗਈ, ਗਿਰਾਵਟ ਵਿਚ ਡਿਗ ਪਈ; ਮੈਂ ਆਪਣੀ ਨੌਕਰੀ ਗੁਆ ਬੈਠਾ, ਅਤੇ ਮੇਰਾ ਪ੍ਰੀਵਾਰ ਟੁਟ ਗਿਆ। ਮੇਰੇ ਕੋਲ ਨਾਂ ਤਾਂ ਕੋਈ ਅੰਦਰੂਨੀ ਅਨੁਭਵ ਸਨ, ਨਾਂ ਕੋਈ ਬਰਕਤਾਂ ਜਿਵੇਂ ਉਨਾਂ ਨੇ ਵਾਅਦਾ ਕੀਤਾ ਸੀ। ਇਸ ਦੇ ਮੁਕਾਬਲੇ, ਜਦੋਂ ਮੈਂ ਪਰਮ ਸਤਿਗੁਰੂ ਚਿੰਗ ਹਾਈ ਜੀ ਤੋਂ ਦੀਖਿਆ ਪ੍ਰਾਪਤ ਕੀਤੀ (ਅਸਲ ਵਿਚ ਜਦੋਂ ਤੋਂ ਮੈਂ ਉਨਾਂ ਦੀਆਂ ਸਿਖਿਆਵਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ), ਮੇਰੀ ਜਿੰਦਗੀ ਬਹੁਤ ਹੀ ਸਾਕਾਰਾਤਮਿਕ ਢੰਗ ਨਾਲ, ਦੋਨੋਂ ਭੌਤਿਕ ਅਤੇ ਅਧਿਆਤਮਿਕ ਤੌਰ ਤੇ ਬਦਲਣ ਲਗ ਗਈ। ਮੇਰੇ ਕੋਲ ਇਕ ਸਥਿਰ ਨੌਕਰੀ ਹੈ; ਮੇਰੇ ਬਚਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਇਕ ਚੰਗੀ ਜਗਾ ਵਿਚ ਅਧਿਐਨ ਕਰਨ ਲਈ। ਮੈਂ ਵਧੇਰੇ ਸਾਕਾਰਾਤਮਿਕ ਬਣ ਗਿਆ, ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਹਰ ਦਿਨ ਚਮਤਕਾਰਾਂ ਨਾਲ ਭਰਿਆ ਹੋਇਆ ਹੈ। ਰੂਹਾਨੀ ਤੌਰ ਤੇ, ਮੈਂਨੂੰ ਅੰਦਰੂਨੀ (ਸਵਰਗੀ) ਰੋਸ਼ਨੀ ਅਤੇ ਆਵਾਜ਼ ਨਾਲ ਬਹੁਤ ਸਾਰੇ ਅੰਦਰੂਨੀ ਅਨੁਭਵ ਹੋਏ ਸਨ। ਇਕੇਰਾਂ, ਮਿਆਦ ਦੇ ਦੌਰਾਨ, ਜਦੋਂ ਮੈਂ ਸਿਖਿਆਵਾਂ ਦਾ ਅਧਿਐਨ ਕਰ ਰਿਹਾ ਸੀ ਸਤਿਗੁਰੂ ਜੀ ਦੁਆਰਾ ਦੀਖਿਆ ਲਈ ਤਿਆਰ ਹੋਣ ਲਈ, ਮੈਂ ਅਭਿਆਸ ਕਰ ਰਿਹਾ ਸੀ, ਅਤੇ ਸਿਰਫ ਸਤਿਗੁਰੂ ਜੀ ਦਾ ਨਾਮ ਉਚਾਰ ਰਿਹਾ ਸੀ, ਪੰਜ ਪਵਿਤਰ ਨਾਮ ਨਹੀਂ (ਕਿਉਂਕਿ ਪਵਿਤਰ ਨਾਮ ਜੋ ਦੂਜੇ ਪਾਸੇ ਦੁਆਰਾ ਸਿਖਾਏ ਗਏ ਉਨਾਂ ਵਿਚ ਕੋਈ ਸ਼ਕਤੀ ਨਹੀਂ), ਅਤੇ ਮੈਂ ਇਕ ਚਮਕਦੀ ਚਿਟੀ ਅਖ ਦੇਖੀ। ਇਕ ਹੋਰ ਮੌਕੇ ਤੇ, ਸਤਿਗੁਰੂ ਜੀ ਮੈਨੂੰ ਕਿਸੇ ਹੋਰ ਗ੍ਰਹਿ ਦਾ ਦੌਰਾ ਕਰਨ ਲਈ ਲੈ ਗਏ। ਅਤੇ ਮੇਰੇ ਸੁਪਨਿਆਂ ਵਿਚ, ਮੈਂ ਸਤਿਗੁਰੂ ਜੀ ਨੂੰ ਅਨੇਕ ਵਾਰ ਮਿਲਿਆ ਸੀ। ਮੈਂ ਸਤਿਗੁਰੂ ਜੀ ਦਾ ਬੇਹਦ ਆਭਾਰ ਕਰਦਾ ਹਾਂ ਅਤੇ ਬਹੁਤ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ। ਮੇਰੀ ਜਿੰਦਗੀ ਵਿਚ ਸਭ ਤੋਂ ਮਹਾਨ ਖੁਸ਼ੀ ਸਤਿਗੁਰੂ ਜੀ ਦਾ ਇਕ ਪੈਰੋਕਾਰ ਹੋਣਾ ਹੈ। ਮੈਂ ਸਤਿਗੁਰੂ ਜੀ ਨੂੰ ਪਿਆਰ ਕਰਦਾ ਹਾਂ ਅਤੇ ਦਸਾਂ ਦਿਸ਼ਾਵਾਂ ਦੇ ਬੁਧਾਂ, ਬੋਧੀਸਾਤਵਾਂ ਨੂੰ, ਅਤੇ ਸਵਰਗ ਨੂੰ ਪ੍ਰਾਰਥਨਾਵਾਂ ਕਰਦਾ ਹਾਂ, ਸਤਿਗੁਰੂ ਜੀ ਦੇ ਆਪਣਾ ਮਿਸ਼ਨ ਪੂਰਾ ਕਰਨ ਵਿਚ ਉਨਾਂ ਨੂੰ ਸਮਰਥਨ ਦੇਣ ਲਈ। ਮੈਂ ਆਸ ਕਰਦਾ ਹਾਂ ਕਿ ਗੁੰਮਰਾਹ ਕੀਤੇ ਗਏ ਲੋਕ ਮੁੜ ਸਕਣ, ਅਸਲੀ ਮਹਾਨ ਗਿਆਨਵਾਨ ਸਤਿਗੁਰੂ, ਅਸਲੀ ਜੀਵਤ ਬੁਧ ਨੂੰ ਮਿਲ ਸਕਣ ਜਿਸ ਨੂੰ ਉਹ ਲੰਮੇ ਸਮੇਂ ਤੋਂ ਲਭਦੇ ਰਹੇ ਹਨ। ਤੁਹਾਡਾ ਧੰਨਵਾਦ, ਸੁਪਰੀਮ ਮਾਸਟਰ ਟੀਵੀ ਟੀਮ ਮੈਨੂੰ ਇਹ ਅਨੁਭਵ ਸਾਂਝਾ ਕਰਨ ਲਈ ਇਕ ਮੌਕਾ ਦੇਣ ਲਈ। "ਰੂਮਾ ਟ੍ਰਾਨ ਤਾਮ ਇਕ ਪਖੰਡੀ ਹੈ ਜੋ ਬਹੁਤ ਸਾਰੇ ਅਭਿਆਸੀਆਂ ਨਾਲ ਧੋਖਾ ਕਰਦਾ ਅਤੇ ਉਨਾਂ ਨੂੰ ਕੁਰਾਹੇ ਪਾਉਂਦਾ ਹੈ।" ਇਹਨਾਂ ਚਾਲਾਂ ਤੋਂ ਸਾਵਧਾਨ ਰਹੋ" ਵਿਚੋਂ ਅੰਸ਼ ਰੂਮਾ ਤ੍ਰਾਨ ਤਾਮ ਇੱਕ ਸ਼ਰੇਆਮ ਧੋਖੇਬਾਜ਼ ਹੈ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਧਰਮ ਦੀ ਵਰਤੋਂ ਕਰਦਾ ਹੈ। ਸਾਨੂੰ ਕੁਰਾਹੇ ਪੈ ਰਹੇ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਲਈ ਉਸਦੀ ਨਿੰਦਾ ਅਤੇ ਬਾਈਕਾਟ ਕਰਨ ਦੀ ਲੋੜ ਹੈ। ਉਸਨੇ ਆਪਣੀ ਮੂਰਤੀ ਖੁਦ ਬਣਾਈ ਅਤੇ ਇਸਨੂੰ US$5,000, ਜਾਂ ਲਗਭਗ 120 ਮਿਲੀਅਨ ਵੀਅਤਨਾਮੀਜ਼ ਡੋਂਗ ਵਿੱਚ ਵੇਚ ਦਿੱਤਾ, ਅਤੇ ਆਪਣੇ ਅਨੁਯਾਈਆਂ ਨੂੰ ਬੁੱਧ, ਭਗਵਾਨ (ਯਿਸੂ ਮਸੀਹ), ਜਾਂ ਉਨਾਂ ਦੇ ਪੁਰਖਿਆਂ ਦੀ ਪੂਜਾ ਕਰਨ ਤੋਂ ਵਰਜਿਤ ਕਰਦਾ ਹੈ। ਉਹ ਸੱਚਮੁੱਚ ਮਨੁੱਖੀ ਰੂਪ ਵਿੱਚ ਇੱਕ ਸ਼ੈਤਾਨ ਹੈ। ਉਸਨੇ ਇੱਕ ਦਾਨ ਦਾ ਕਟੋਰਾ US$2,500, ਲਗਭਗ 60 ਮਿਲੀਅਨ ਵੀਅਤਨਾਮੀਜ਼ ਡੋਂਗ ਵਿੱਚ ਵੀ ਵੇਚ ਦਿੱਤਾ। ਉਸਨੇ ਇਸ ਹੱਦ ਤੱਕ ਮੁਨਾਫ਼ਾ ਕਮਾਇਆ ਕਿ ਉਸਨੇ ਆਪਣੇ ਪਿੱਛੇ ਆਉਣ ਵਾਲੇ ਮੈਡੀਟੇਸ਼ਨ ਕਰਨ ਵਾਲਿਆਂ ਨੂੰ 30 ਮਿਲੀਅਨ VND (US$1,190) ਵਿੱਚ ਇੱਕ ਗਰਮ ਕੰਬਲ ਵੇਚ ਦਿੱਤਾ, ਜਿਸਨੂੰ ਰੂਮਾ "ਕਰਮ-ਘੁਲਣ ਵਾਲਾ ਕੰਬਲ" ਕਹਿੰਦਾ ਸੀ। ਉਸਨੇ ਲੋਕਾਂ ਨੂੰ ਧੋਖੇ ਨਾਲ ਇਹ ਦਾਅਵਾ ਕਰਕੇ ਭਰਮਾਇਆ ਕਿ ਉਸਨੇ ਜੋ ਵੀ ਵੇਚਿਆ ਹੈ ਉਸਨੂੰ ਖਰੀਦਣ ਨਾਲ ਕਰਮ ਭੰਗ ਹੋ ਸਕਦਾ ਹੈ, ਭਾਵੇਂ ਕਰਮ ਕਿੰਨਾ ਵੀ ਭਾਰੀ ਕਿਉਂ ਨਾ ਹੋਵੇ। ਕੀ ਤੁਹਾਨੂੰ ਉਸਦੇ ਆਪਣੇ ਸ਼ਬਦਾਂ ਵਿੱਚ ਵਿਰੋਧਾਭਾਸ ਦਿਖਾਈ ਦਿੰਦਾ ਹੈ, ਜਦੋਂ ਉਸਨੇ ਖੁਦ ਕਿਹਾ ਸੀ ਕਿ ਉਸਦੇ ਕੋਲ ਸਾਰੇ ਸੰਵੇਦਨਸ਼ੀਲ ਜੀਵਾਂ ਦੇ ਸਾਰੇ ਕਰਮ ਭੰਗ ਕਰਨ ਦੀ ਸ਼ਕਤੀ ਹੈ। ਪਰ ਫਿਰ ਉਸਨੇ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਬਹੁਤ ਹੀ ਮਹਿੰਗੇ ਭਾਅ 'ਤੇ ਵੇਚ ਕੇ ਧੋਖਾ ਦਿੱਤਾ, ਅਤੇ ਉਨ੍ਹਾਂ ਨੂੰ ਆਪਣੇ ਸਾਰੇ ਕਰਮ ਮਿਟਾਉਣ ਲਈ ਇਹ ਚੀਜ਼ਾਂ ਖਰੀਦਣੀਆਂ ਪੈਂਦੀਆਂ ਹਨ। ਹਾਏ, ਇਹ ਬਹੁਤ ਹੀ ਬੇਤੁਕਾ ਅਤੇ ਭਰਮ-ਭਰਿਆ ਹੈ। ਪਰ ਇੰਨੇ ਸਾਰੇ ਅਣਜਾਣ ਅਤੇ ਕਮਜ਼ੋਰ ਲੋਕ ਉਸ ਦੁਆਰਾ ਕਿਵੇਂ ਧੋਖਾ ਖਾ ਗਏ ਹਨ? ਉਨ੍ਹਾਂ ਨੇ ਨਾ ਸਿਰਫ਼ ਆਪਣਾ ਪੈਸਾ ਗੁਆਇਆ, ਸਗੋਂ ਉਨ੍ਹਾਂ ਦੇ ਘਰ ਵੀ ਤਬਾਹ ਹੋ ਗਏ ਅਤੇ ਉਨ੍ਹਾਂ ਦੀਆਂ ਰੂਹਾਂ ਵੀ ਗੁਆਚ ਗਈਆਂ ਸਨ। ਕਿਰਪਾ ਕਰਕੇ ਜਾਗੋ! ਮੈਂ ਟ੍ਰਾਨ ਤਾਮ ਦਾ ਇਕ ਅਨੁਯਾਈ ਹੁੰਦਾ ਸੀ। ਮੈਂ ਸਿਧੇ ਤੌਰ ਤੇ ਅੰਦਰੂਨੀ ਮਾਮਲਿਆਂ ਵਿਚ ਸਬੰਧਿਤ ਸੀ ਜਿਵੇਂ ਰਹਿਣ ਦੇ ਖਰਚੇ, ਭੋਜਨ, ਅਤੇ ਖਰੀਦਾਰੀ। ਇਸ ਲਈ, ਮੈਂ ਉਸ ਦੀ ਸਖਸ਼ੀਅਤ ਅਤੇ ਜੀਵਨ ਸ਼ੈਲੀ ਬਾਰੇ ਸਭ ਜਾਣਦੀ ਹਾਂ। ਮੈਨੂੰ ਹੌਲੀ ਹੌਲੀ ਪਤਾ ਲਗ ਗਿਆ ਕਿ ਉਸ ਦੇ ਅਨੇਕ ਹੀ ਕੰਮ ਸਹੀ ਨਹੀ, ਜਿਵੇਂ ਕਿ ਅਭਿਆਸੀਆਂ ਤੋਂ ਪੈਸੇ ਲੈਣੇ, ਉਨਾਂ ਵਿਚੋਂ ਕਈਆਂ ਨੂੰ ਆਪਣੇ ਘਰ ਵੇਚਣੇ ਪਏ ਪੇਸ਼ਕਸ਼ਾਂ ਕਰਨ ਲਈ ਉਸ ਦੇ ਸਰਾਪ ਦੇ ਡਰ ਕਾਰਨ। ਉਥੇ ਨਰ ਅਭਿਆਸੀ ਸਨ ਜਿਹੜੇ ਛਡ ਕੇ ਚਲੇ ਅਤੇ ਉਸ ਨੂੰ ਰਿਪੋਰਟ ਕੀਤਾ ਕਿਉਂਕਿ ਉਸ ਨੇ ਕਾਮਕ ਤੌਰ ਤੇ ਉਨਾਂ ਨੂੰ ਸਤਾਇਆ ਉਨਾਂ ਦੇ ਸਮੂਹ ਵਿਚ ਭਾਗ ਲੈਣ ਦੌਰਾਨ। ਬਹੁਤ ਸਾਰੇ ਲੋਕਾਂ ਨਾਲ ਇਸ ਤਰਾਂ ਦੁਰਵਿਵਹਾਰ ਕੀਤਾ ਗਿਆ ਸੀ। ਉਸ ਨੇ ਇਥੋਂ ਤਕ ਧਮਕਾਉਣ ਅਤੇ ਸਰਾਪ ਵਾਲੀਆਂ ਚਿਠੀਆਂ ਲਿਖੀਆਂ ਕਿ ਉਨਾਂ ਦਾ ਸਾਰਾ ਪ੍ਰੀਵਾਰ ਬਿਮਾਰ ਹੋ ਜਾਵੇਗਾ ਜਾਂ ਮਰ ਜਾਣਗੇ ਜੇਕਰ ਉਹ ਵਾਪਸ ਨਹੀਂ ਆਉਂਦੇ। ਉਸ ਦੇ ਸਜ਼ੇ-ਹਥ ਦੇ ਆਦਮੀ, ਜੋ ਆਪਣੇ ਆਪ ਨੂੰ ਉਸ ਦੇ ਧਰਮ ਰਖਿਅਕਾਂ ਵਜੋਂ ਅਤੇ ਸੰਨਿਆਸੀਆਂ ਵਜੋਂ ਕਹਾਉਂਦੇ ਸਨ, ਖੁਲੇਆਮ ਅਭਿਆਸੀਆਂ ਤੋਂ ਪੈਸੇ ਉਸ ਦੇ ਲਈ ਇਕਠੇ ਕਰਦੇ ਸਨ ਅਤੇ ਇਥੋਂ ਤਕ ਇਹ ਆਪਣੀਆਂ ਜੇਬਾਂ ਵਿਚ ਪਾਉਂਦੇ ਸਨ। ਰੀਟਰੀਟਾਂ ਦੌਰਾਨ, ਭੋਜਨ ਬਹੁਤ ਹੀ ਮਹਿੰਗੇ ਭਾਅ ਉਤੇ ਵੇਚਿਆ ਜਾਂਦਾ ਸੀ, ਇਥੋਂ ਤਕ 20 ਗੁਣਾਂ ਵਧ ਅਸਲੀ ਕੀਮਤ ਨਾਲੋਂ, ਕਿਉਂਕਿ ਉਸ ਨੇ ਦਾਅਵਾ ਕੀਤਾ ਇਹਦੇ ਵਿਚ ਆਸ਼ੀਰਵਾਦ ਸ਼ਕਤੀ ਹੈ। ਮਿਸਾਲ ਵਜੋਂ, ਉਸ ਨੇ ਇਕ ਸਾਪੋਡਿਲਾ (ਫਲ) ਯੂਐਸ$100 ਲਈ ਵੇਚਿਆ ਸੀ ਜੋ ਉਸ ਨੇ ਆਪਣੇ ਆਪ ਉਗਾਇਆ ਸੀ, ਇਕ ਪੈਨਕੇਕ 500, 000 ਵੀਐਂਡੀ (ਵੀਐਤਨਾਮੀਜ਼ ਡੋਂਗ ~ ਯੂਐਸ$20 ਲਈ), ਇਕ ਚੌਲਾਂ ਦੀ ਥਾਲੀ 1 ਮਿਲੀਅਨ ਵੀਐਨਡੀ (ਯੂਐਸ$40) ਲਈ, ਅਤੇ ਹੋਰ ਸਮਾਨ ਬਹੁਤ ਜਿਆਦਾ ਮਹਿੰਗੇ ਭਾਅ ਤੇ ਵਸਤੂਆਂ। ਟ੍ਰਾਨ ਟਾਮ (ਰੂਮਾ) ਦੇ ਅਸਲੀ ਅਤੇ ਨਕਲੀ ਨਾਵਾਂ ਦੀ ਸੂਚੀ: ਟੌਮ ਵਾਨ ਟ੍ਰਾਨ (ਜਨਮ ਨਾਮ) ਜੌਨ ਸੇਂਟ (ਮੌਜੂਦਾ ਕਾਨੂੰਨੀ ਨਾਮ ਅਤੇ ਉਸਦੇ ਅਮਰੀਕਨ ਪਾਸਪੋਰਟ 'ਤੇ ਵਰਤਿਆ ਗਿਆ) ਗੁਰੂਜੀ ਸਾਗਰਰੁਮਾਗਰਮਾਥਾ (ਉਹ ਨਾਮ ਜੋ ਉਹ ਇਸ ਸਮੇਂ ਪਸੰਦ ਕਰਦਾ ਹੈ) ਤ੍ਰਾਨ ਤਾਮ ਤ੍ਰਾਨ ਵਾਨ ਤਾਮ ਤ੍ਰਾਨ ਵਾਨ ਊਟ ਹਵਿਨ ਲੋਂਗ ਤ੍ਰਾਨ ਊਟ ਹਵਿਨ ਲੋਂਗ ਤਾਮ ਤ੍ਰਾਨ ਟੌਮ ਤ੍ਰਾਨ/ਟੌਮ ਤ੍ਰਾਨ ਮਾਸਟਰ ਤ੍ਰਾਨ ਤਾਮ ਟ੍ਰਾਨ ਯਾਨ ਟੌਮ ਟ੍ਰਾਨ ਯੇਨ ਟੌਮ ਕਾਓ ਊਟ ਰੂਮਾ ਮਾਸਟਰ ਰੂਮਾ ਰੂਮਾ ਜੌਨ ਸੇਂਟ ਮਾਸਟਰ ਰੂਮਾ ਜੌਨ ਸੇਂਟ ਮਿੰਨ ਸ ਰੂਮਾ ਮਿੰਨ ਸ ਤ੍ਰਾਨ ਤਾਮ ਗੁਰੂਜੀ ਰੂਮਾ ਓਮ ਰੂਮਾ ਸਾਗਰਰੁਮਾਗਰਮਾਥਾ ਆਦਿ...
ਇਹ ਦੇਖਣ ਵਿੱਚ ਬਹੁਤ ਦੁਖਦਾਈ ਹੈ, ਸ਼੍ਰੀਮਾਨ ਜੀ, ਪਰ ਕਈ ਵਾਰ ਇਸਨੂੰ ਠੀਕ ਕਰਨਾ ਇੰਨਾ ਆਸਾਨ ਨਹੀਂ ਹੁੰਦਾ ਕਿਉਂਕਿ ਲੋਕ ਇਸਨੂੰ ਸਮਝ ਨਹੀਂ ਪਾਉਂਦੇ। ਉਹ ਤੁਹਾਡਾ ਨਿਰਣਾ ਕਰ ਸਕਦੇ ਹਨ, ਉਹ ਤੁਹਾਡੇ ਤੋਂ ਮੂੰਹ ਮੋੜ ਸਕਦੇ ਹਨ, ਜਾਂ ਉਹ ਪੁਲ ਬਣਾਉਣ ਵਾਲੇ ਜਾਂ ਪੁਲ ਮੁਰੰਮਤ ਕਰਨ ਵਾਲੇ ਪ੍ਰਤੀ ਬਿਲਕੁਲ ਜ਼ਾਲਮ ਅਤੇ ਬੇਰਹਿਮ ਵੀ ਹੋ ਸਕਦੇ ਹਨ। ਸਾਡੀ ਦੁਨੀਆਂ ਵਿੱਚ, ਅਸੀਂ ਕਦੇ ਵੀ ਤੁਹਾਡੀ ਧਰਤੀ ਵਾਂਗ ਅਧਿਆਤਮਿਕ ਅਸੀਸਾਂ ਪ੍ਰਾਪਤ ਕਰਨ ਦਾ ਸੁਪਨਾ ਨਹੀਂ ਲੈ ਸਕਦੇ - ਸ਼ਾਇਦ ਇੱਕ ਦਿਨ, ਸ਼ਾਇਦ ਇੱਕ ਦਿਨ। ਤੁਹਾਡੇ ਦੇਸ਼ ਵਿੱਚ, ਤੁਹਾਡੇ ਲੋਕਾਂ ਨੂੰ ਅਜਿਹੇ ਪੁਲਾਂ ਦੀ ਵੀ ਲੋੜ ਨਹੀਂ ਹੈ, ਕਿਉਂਕਿ ਤੁਹਾਡੇ ਕੋਲ ਕੋਈ ਵੰਡ ਨਹੀਂ ਹੈ। ਇੱਕ ਦੇਸ਼ ਵਾਂਗ ਦੂਜੇ ਦੇਸ਼ ਦੇ ਨਾਲ, ਅਤੇ ਫਿਰ, ਵੰਡ ਦੇ ਕਾਰਨ, ਹਰੇਕ ਦੇਸ਼ ਲਈ ਭਾਸ਼ਾ ਵੀ ਵੱਖਰੀ ਹੋਵੇਗੀ। ਅਤੇ ਇਹ ਹੈ ਜਿਵੇਂ, ਕਈ ਵਾਰ, ਉਹ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ। ਮੇਰਾ ਮਤਲਬ ਹੈ, ਉਹ ਭਾਸ਼ਾ ਸਮਝ ਸਕਦੇ ਸਨ, ਪਰ ਉਹ ਇੱਕ ਦੂਜੇ ਦੀ ਮਾਨਸਿਕਤਾ, ਸੱਭਿਆਚਾਰ, ਜਾਂ ਇਸ ਵੰਡ ਕਾਰਨ ਬਹੁਤ ਸਾਰੇ ਅੰਤਰਾਂ ਨੂੰ ਨਹੀਂ ਸਮਝ ਸਕਦੇ ਸਨ। ਤਾਂ ਇਹ ਤੁਹਾਡੇ ਲਈ ਇਕ ਘੱਟ ਕੰਮ ਹੈ, ਸ਼੍ਰੀਮਾਨ ਜੀ। ਤੁਸੀਂ ਆਪਣੀ ਬੁੱਧ ਧਰਤੀ ਬਣਾਈ ਹੈ, ਅਤੇ ਇਸ ਲਈ ਤੁਹਾਡੇ ਲੋਕ ਹਮੇਸ਼ਾ ਲਈ ਆਨੰਦ ਮਾਣਦੇ ਹਨ। ਇਹ ਇਸ ਤਰ੍ਹਾਂ ਨਹੀਂ ਹੈ ਕਿ ਤੁਹਾਨੂੰ ਇੱਕ ਬਹੁਤ ਹੀ ਅਰਾਜਕ ਦੁਨੀਆਂ ਵਿੱਚ ਆਉਣਾ ਪਵੇਗਾ ਅਤੇ ਇਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ, ਜਾਂ ਤੁਹਾਨੂੰ ਨਰਕ ਵਿੱਚ ਜਾਣਾ ਪਵੇਗਾ ਨਰਕ ਦੇ ਜੀਵਾਂ ਦੇ ਤਸੀਹੇ, ਸਜ਼ਾ ਅਤੇ ਦੁਸ਼ਟਤਾ ਨੂੰ ਸਹਿਣ ਕਰਨਾ ਪਵੇਗਾ, ਸਿਰਫ਼ ਕਿਸੇ ਨੂੰ ਬਚਾਉਣ ਲਈ। ਹਰ ਖੇਤਰ ਇੱਕੋ ਜਿਹਾ ਨਹੀਂ ਹੁੰਦਾ। ਖਾਸ ਕਰਕੇ ਇਸ ਖੇਤਰ ਵਿੱਚ ਅਜੇ ਵੀ ਵਾਈਬ੍ਰੇਸ਼ਨ ਬਹੁਤ ਨੀਵੀਂ, ਘਟ ਹੈ, ਊਰਜਾ ਬਹੁਤ ਨਕਾਰਾਤਮਕ ਹੈ। ਇਸ ਲਈ, ਕੋਈ ਵੀ ਗੁਰੂ ਜੋ ਇੱਥੇ ਆਇਆ, ਉਸਨੂੰ ਬਹੁਤ ਦੁੱਖ ਝੱਲਣਾ ਪਿਆ। ਬਹੁਤ ਸਾਰੇ ਗੁਰੂ ਜੋ ਪਹਿਲਾਂ ਇੱਥੇ ਆਏ ਸਨ, ਉਨ੍ਹਾਂ ਨੇ ਬਹੁਤ ਜ਼ਿਆਦਾ ਦੁੱਖ ਝੱਲੇ, ਪਰ ਫਿਰ ਵੀ ਦੁਨੀਆ ਦੀ ਆਬਾਦੀ ਦੇ ਮੁਕਾਬਲੇ ਕੁਝ ਕੁ ਹੀ ਬਚਾ ਸਕੇ। ਇਸ ਧਰਤੀ 'ਤੇ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਜਾਂ ਉਨ੍ਹਾਂ ਦੇ ਮਨਾਂ ਨੂੰ ਬਦਲਣ ਵਿੱਚ ਬਹੁਤ ਸਾਰੇ ਗੁਰੂ ਸਫਲ ਨਹੀਂ ਹੋਏ ਹਨ। ਸਾਡੇ ਕੋਲ ਆਉਣ ਲਈ ਵੀ ਤੁਹਾਡਾ ਧੰਨਵਾਦ - ਤੁਹਾਡੇ ਬਹੁਤ ਹੀ ਨੇਕ, ਸੱਭਿਅਕ, ਧੰਨ ਗ੍ਰਹਿ ਤੋਂ, ਸਾਡੀ ਚਿੱਕੜ-ਭਰੀ ਦੁਨੀਆਂ ਵਿੱਚ ਆਉਣ ਲਈ, ਸਾਨੂੰ ਕੁਝ ਦਿਲਾਸਾ ਦੇਣ ਵਾਲੇ ਸ਼ਬਦ ਅਤੇ ਇਸ ਤਰ੍ਹਾਂ ਦੇ ਸ਼ਾਨਦਾਰ ਤੋਹਫ਼ੇ ਦੇਣ ਲਈ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਅਸੀਸ ਦੇਵੇ, ਤੁਹਾਡੀ ਰੱਖਿਆ ਕਰੇ, ਤੁਹਾਨੂੰ ਪਿਆਰ ਕਰੇ, ਤੁਹਾਡੀ ਧਰਤੀ ਨੂੰ ਉਸ ਸਾਰੀ ਭਰਪੂਰਤਾ ਨਾਲ ਨਿਵਾਜੇ ਜਿਸਦੇ ਤੁਸੀਂ ਹੱਕਦਾਰ ਹੋ। ਆਮੇਨ, ਸ਼੍ਰੀਮਾਨ ਜੀ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਮਿਲਣ ਲਈ ਕਿਸੇ ਹੋਰ ਸਮੇਂ ਵਾਪਸ ਆਓ ਜਾਂ ਨਾ ਆਓ, ਪਰ ਇਸ ਦੁਨੀਆਂ ਦੇ ਵਾਸੀਆਂ ਦੀਆਂ ਰੂਹਾਂ ਨੂੰ ਉੱਚਾ ਚੁੱਕਣ ਵਿੱਚ ਤੁਹਾਡੀ ਭਰਪੂਰ ਅਸੀਸ ਨਾਲ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। Photo Caption: “ਇਸਦਾ ਕੀ ਮਤਲਬ ਹੈ ਕਿ ਇਹ ਸਿਰਫ਼ ਇੱਕ ਜੰਗਲੀ ਚੀਜ਼ ਹੈ? ਅਜਿਹੀ ਸੁੰਦਰਤਾ! ਬਹੁਤ ਹੀ ਸ਼ਾਨਦਾਰ”ਵੀ ਧਰਤੀ ਦੇ ਮਹਾਰਾਜ, ਰਾਜਾ ਪੋ, ਤਿੰਨ ਹਿਸਿਆਂ ਦਾ ਤੀਸਰਾ ਭਾਗ
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸ਼੍ਰੀਮਾਨ ਜੀ, ਤੁਸੀਂ ਸਾਡੇ ਨਾਲ ਕਿੰਨਾ ਚਿਰ ਰਹਿਣਾ ਠੀਕ ਸਮਝੋਗੇ? "ਲਗਭਗ 17 ਦਿਨ ਹੋਰ।" ਵਾਹ। ਸਾਡੇ ਗ੍ਰਹਿ ਅਤੇ ਇੱਥੋਂ ਦੇ ਲੋਕਾਂ ਲਈ ਕਿੰਨਾ ਵੱਡਾ ਆਸ਼ੀਰਵਾਦ! ਤੁਸੀਂ ਕੁਝ ਸੁੰਦਰ ਥਾਵਾਂ ਦਾ ਆਨੰਦ ਮਾਣ ਸਕੋਂ ਜੋ ਅਜੇ ਵੀ ਬਰਕਰਾਰ ਹਨ ਜਾਂ ਘੱਟ ਨੁਕਸਾਨੀਆਂ ਗਈਆਂ ਹਨ। ਇੱਥੇ ਧਰਤੀ 'ਤੇ ਵੀ, ਬਹੁਤ ਸਾਰੀਆਂ ਅਣਸੁਖਾਵੀਆਂ ਚੀਜ਼ਾਂ ਵਾਪਰੀਆਂ ਹਨ, ਬਹੁਤ ਸਾਰੀਆਂ ਅਣਸੁਖਾਵੀਆਂ ਥਾਵਾਂ ਹਨ ਜਿਨ੍ਹਾਂ ਨੂੰ ਤੁਸੀਂ ਫੜ ਸਕਦੇ ਹੋ ਅਤੇ ਉਨ੍ਹਾਂ ਦੀ ਇੱਕ ਝਲਕ ਦੇਖ ਸਕਦੇ ਹੋ। ਪਰ ਇੱਥੇ ਸੁੰਦਰ ਦੇਸ਼ ਵੀ ਹਨ। ਕਿਉਂਕਿ ਇਸ ਗ੍ਰਹਿ ਉੱਤੇ, ਬਹੁਤ ਸਾਰੀਆਂ ਵੰਡਾਂ ਹਨ, ਇਸ ਤਰ੍ਹਾਂ ਬਹੁਤ ਸਾਰੇ ਦੇਸ਼ ਹਨ। ਅਤੇ ਪ੍ਰਮਾਤਮਾ ਨੇ ਭਾਸ਼ਾਵਾਂ ਵਿਚਕਾਰ, ਕੌਮਾਂ ਵਿਚਕਾਰ ਪੁਲ ਬਣਾਏ ਹਨ। ਪਰ ਕਈ ਵਾਰ ਉਨ੍ਹਾਂ ਦਾ ਵਿਵਹਾਰ, ਉਨ੍ਹਾਂ ਦੀਆਂ ਗਲਤਫਹਿਮੀਆਂ, ਉਨ੍ਹਾਂ ਦੀ ਅਗਿਆਨਤਾ ਪੁਲਾਂ ਨੂੰ ਤੋੜ ਦਿੰਦੀਆਂ ਹਨ, ਇਸ ਲਈ ਉਹ ਉਸ ਤੋਂ ਬਾਅਦ ਇੱਕ ਦੂਜੇ ਨਾਲ ਜੰਗ ਕਰਦੇ ਹਨ। ਜਦੋਂ ਤੋਂ ਮੈਂ ਇਸ ਧਰਤੀ 'ਤੇ ਹਾਂ, ਮੈਂ ਬਹੁਤ ਸਾਰੇ ਪੁਲਾਂ ਦੀ ਮੁਰੰਮਤ ਕਰਦੀ ਰਹੀ ਹਾਂ। ਪਰ ਕਈ ਵਾਰ, ਇਹ ਆਸਾਨ ਨਹੀਂ ਹੁੰਦਾ, ਕਿਉਂਕਿ ਕਈ ਵਾਰ ਤੁਸੀਂ ਵੱਖ-ਵੱਖ ਤਰੀਕੇ ਵਰਤਦੇ ਹੋ ਜੋ ਧਰਤੀ 'ਤੇ ਅਣਜਾਣ ਹਨ, ਅਤੇ ਧਰਤੀ ਦੇ ਲੋਕਾਂ ਦੀਆਂ ਗਲਤ ਧਾਰਨਾਵਾਂ, ਨਕਾਰਾਤਮਕ ਸੋਚ ਜਾਂ ਪੱਖਪਾਤ ਦੇ ਕਾਰਨ, ਮੇਰੇ ਕੰਮ ਨੂੰ ਮੁਸ਼ਕਲ ਅਤੇ ਕਈ ਵਾਰ ਅਸੰਭਵ ਬਣਾਉਂਦੇ ਹਨ। ਜਦੋਂ ਮੈਂ ਦੇਸ਼ਾਂ ਵਿਚਕਾਰ ਪੁਲ ਦੀ ਮੁਰੰਮਤ ਕੀਤੀ, ਤਾਂ ਉਨ੍ਹਾਂ ਨੇ ਇਸਨੂੰ ਫਿਰ ਤੋੜ ਦਿੱਤਾ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਇਸਦੀ ਮੁਰੰਮਤ ਕਰ ਸਕਦੇ, ਪੁਲ ਪਹਿਲਾਂ ਹੀ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ, ਅਤੇ ਉਹ ਪਹਿਲਾਂ ਹੀ ਇੱਕ ਦੂਜੇ ਨਾਲ ਲੜ ਰਹੇ ਸਨ। ਕਿਉਂਕਿ ਚੀਜ਼ਾਂ ਤੁਰੰਤ ਨਹੀਂ ਵਾਪਰਦੀਆਂ। ਜੇਕਰ ਕੋਈ ਪੁਲ ਕਿਤੇ ਟੁੱਟ ਜਾਂਦਾ ਹੈ, ਅਤੇ ਅਸੀਂ ਦੂਜੇ ਪੁਲਾਂ ਨੂੰ ਠੀਕ ਕਰਨ ਵਿੱਚ ਰੁੱਝੇ ਹੋਏ ਹਾਂ, ਜੇਕਰ ਅਸੀਂ ਜਲਦੀ ਨਹੀਂ ਪਹੁੰਚ ਸਕੇ, ਤਾਂ ਇਹ ਬਹੁਤ ਤੇਜ਼ੀ ਨਾਲ ਟੁੱਟ ਜਾਵੇਗਾ। ਗੁਆਂਢੀ ਦੋਸਤੀ ਦੇ ਪੁਲ ਨੂੰ ਬਣਾਉਣ ਨਾਲੋਂ ਤੋੜਨਾ ਤੇਜ਼ ਹੈ। ਇਸ ਤਰ੍ਹਾਂ, ਬਹੁਤ ਸਾਰੇ ਗੁਆਂਢੀ ਦੇਸ਼ ਆਮ ਤੌਰ 'ਤੇ, ਆਮ ਤੌਰ 'ਤੇ ਇੱਕ ਦੂਜੇ ਨਾਲ ਬਹੁਤ ਦੋਸਤਾਨਾ ਰਹੇ ਹਨ, ਪਰ ਜੇਕਰ ਇਸ ਜਾਂ ਉਸ ਦੇਸ਼ ਦੇ ਕੁਝ ਨਾਗਰਿਕ ਪਾਪ ਕਰਨ ਵਿੱਚ ਜ਼ਿਆਦਾ ਕਰਦੇ ਹਨ, ਤਾਂ ਪੁਲ ਟੁੱਟ ਜਾਵੇਗਾ, ਅਤੇ ਇਨ੍ਹਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋ ਜਾਵੇਗਾ। ਇੱਕ ਦੋਸਤੀ-ਪੁਲ ਵੀ ਟੁੱਟ ਸਕਦਾ ਹੈ ਜੇਕਰ ਕੁਝ ਦੁਸ਼ਟ ਹਸਤੀਆਂ ਉਸ ਦੇਸ਼, ਇਸ ਦੇਸ਼ ਵਿੱਚ ਸ਼ਕਤੀਸ਼ਾਲੀ ਸ਼ੈਤਾਨ ਦੀ ਊਰਜਾ ਲਿਆਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਕਮਜ਼ੋਰ ਲੋਕ ਉਸ ਹਸਤੀ ਵਿੱਚ ਵਿਸ਼ਵਾਸ ਕਰਦੇ ਹਨ, ਇਸਦਾ ਪਾਲਣ ਕਰਦੇ ਹਨ ਜਾਂ/ਅਤੇ ਇਸਦਾ ਸਮਰਥਨ ਕਰਦੇ ਹਨ, ਦੁਸ਼ਟ ਹਸਤੀ ਨੂੰ ਪੁਲਾਂ ਨੂੰ ਤੋੜਨ ਲਈ ਹੋਰ ਤਾਕਤ ਜੋੜਦੇ ਹਨ ਜਿਸ ਨਾਲ ਉਨ੍ਹਾਂ ਦੇ ਦੇਸ਼ਾਂ ਵਿਚਕਾਰ ਯੁੱਧ ਹੁੰਦਾ ਹੈ! ਇਹਨਾਂ ਹਸਤੀਆਂ ਵਿੱਚ ਇੰਨੀ ਜ਼ਿਆਦਾ ਸ਼ੈਤਾਨੀ ਸ਼ਕਤੀ ਹੈ ਕਿ ਲੋਕ ਇਸਨੂੰ ਸਕਾਰਾਤਮਕ ਸ਼ਕਤੀ ਸਮਝ ਲੈਂਦੇ ਹਨ ਅਤੇ ਇਸ ਤਰ੍ਹਾਂ ਇਸ ਦੁਆਰਾ ਮੋਹਿਤ ਹੋ ਜਾਂਦੇ ਹਨ, ਆਪਣੀ ਬੁੱਧੀ ਗੁਆ ਬੈਠਦੇ ਹਨ, ਉਹਨਾਂ ਨੂੰ ਉਹ ਸਭ ਕੁਝ ਦੇ ਦਿੰਦੇ ਹਨ ਜੋ ਉਹਨਾਂ ਕੋਲ ਹੈ, ਆਪਣੇ ਬੱਚੇ, ਆਪਣੇ ਘਰ, ਆਦਿ। ਆਹ ਸ਼੍ਰੀਮਾਨ ਜੀ, ਇਸ ਧਰਤੀ 'ਤੇ ਲੋਕਾਂ ਨੂੰ ਗੁਲਾਮ ਬਣਾਉਣ ਲਈ ਨਕਾਰਾਤਮਕ ਸ਼ਕਤੀ ਜੋ ਵਰਤਦੀ ਹੈ, ਉਸਦਾ ਕੋਈ ਅੰਤ ਨਹੀਂ ਹੈ!!!











